ਭਾਰਤ Starlink ਨੂੰ ਟੱਕਰ ਦੇਣ ਲਈ ਇਰਾਨ ਦੀ HAPS ਤਕਨੀਕ ਤੋਂ ਲੈ ਸਕਦਾ ਹੈ ਸਬਕ 20 ਕਿਲੋਮੀਟਰ ਦੀ ਉਚਾਈ ’ਤੇ ਉੱਡਣ ਵਾਲੇ ਸੰਚਾਰ ਡਰੋਨ ਰਾਹੀਂ ਦੂਰ-ਦੁਰਾਡੇ ਇਲਾਕਿਆਂ ਤੱਕ ਪਹੁੰਚੇਗਾ ਇੰਟਰਨੈੱਟ
ਭਾਰਤ Starlink ਨੂੰ ਟੱਕਰ ਦੇਣ ਲਈ ਇਰਾਨ ਦੀ HAPS ਤਕਨੀਕ ਤੋਂ ਲੈ ਸਕਦਾ ਹੈ ਸਬਕ! 20 ਕਿਲੋਮੀਟਰ ਦੀ ਉਚਾਈ ’ਤੇ ਉੱਡਣ ਵਾਲੇ ਸੰਚਾਰ ਡਰੋਨ ਰਾਹੀਂ ਦੂਰ-ਦੁਰਾਡੇ ਇਲਾਕਿਆਂ ਤੱਕ ਇੰਟਰਨੈੱਟ ਪਹੁੰਚਾਉਣ ਦੀ ਯੋਜਨਾ; ਬਿਨਾਂ SIM ਕਾਰਡ ਮੋਬਾਈਲ ਕਨੈਕਟੀਵਿਟੀ ਦਾ ਵੀ ਦਾਅਵਾ











































